| Server IP : 182.53.201.61 / Your IP : 216.73.217.175 Web Server : Apache/2.2.15 (Fedora) System : Linux km10.dyndns.org 2.6.31.5-127.fc12.i686.PAE #1 SMP Sat Nov 7 21:25:57 EST 2009 i686 User : apache ( 48) PHP Version : 5.3.3 Disable Function : NONE MySQL : ON | cURL : ON | WGET : ON | Perl : ON | Python : ON | Sudo : ON | Pkexec : ON Directory : /usr/share/gnome/help/user-guide/pa/ |
Upload File : |
<?xml version="1.0" encoding="utf-8"?>
<glossary id="glossary-1">
<title>ਸ਼ਬਦਾਵਲੀ</title>
<glossentry id="glossary-6">
<glossterm>ਐਪਲਿਟ</glossterm>
<glossdef>
<para>ਇੱਕ ਐਪਲਿਟ ਇੱਕ ਛੋਟਾ ਕਾਰਜ ਹੁੰਦਾ ਹੈ, ਜੋ ਕਿ ਪੈਨਲ ਵਿੱਚ ਜੜਿਆ ਹੁੰਦਾ ਹੈ, ਜਿਵੇਂ ਕਿ <application>ਵਾਲੀਅਮ ਕੰਟਰੋਲ</application>। ਹਰੇਕ ਐਪਲਿਟ ਯੂਜ਼ਰ ਲਈ ਇੰਟਰਫੇਸ ਹੁੰਦਾ ਹੈ, ਜੋ ਕਿ ਮਾਊਂਸ ਜਾਂ ਕੀਬੋਰਡ ਨਾਲ ਕੰਮ ਕਰਦਾ ਹੈ।</para>
</glossdef>
</glossentry>
<glossentry id="glossary-40">
<glossterm>ਡੈਸਕਟਾਪ</glossterm>
<glossdef>
<para>ਗਨੋਮ ਡੈਸਕਟਾਪ (ਵੇਹੜਾ) ਦਾ ਭਾਗ ਹੈ, ਜਿਸ ਵਿੱਚ ਕੋਈ ਵੀ ਇੰਟਰਫੇਸ ਗਰਾਫਿਕਲ ਇਕਾਈਆਂ, ਜਿਵੇਂ ਕਿ ਪੈਨਲ ਅਤੇ ਵਿੰਡੋਜ਼ ਹੁੰਦੀਆਂ ਹਨ।</para>
</glossdef>
</glossentry>
<glossentry id="glossary-31">
<glossterm>ਡੈਸਕਟਾਪ ਬੈਕਗਰਾਊਂਡ</glossterm>
<glossdef>
<para>ਚਿੱਤਰ ਜਾਂ ਰੰਗ, ਜੋ ਕਿ ਤੁਹਾਡੇ ਡੈਸਕਟਾਪ ਲਈ ਲਾਗੂ ਹੋ ਸਕਦੇ ਹਨ।</para>
</glossdef>
</glossentry>
<glossentry id="glossary-9">
<glossterm>ਡੈਸਕਟਾਪ ਆਬਜੈਕਟ</glossterm>
<glossdef>
<para>ਤੁਹਾਡੇ ਡੈਸਕਟਾਪ ਉੱਤੇ ਇੱਕ ਆਈਕਾਨ ਹੈ, ਜਿਸ ਨੂੰ ਤੁਸੀਂ ਆਪਣੀਆਂ ਫਾਇਲਾਂ, ਫੋਲਡਰ ਅਤੇ ਕਾਰਜ ਖੋਲ੍ਹਣ ਲਈ ਵਰਤ ਸਕਦੇ ਹੋ। ਤੁਸੀਂ ਡੈਸਕਟਾਪ ਇਕਾਈਆਂ ਨੂੰ ਤੁਹਾਡੇ ਵਲੋਂ ਆਮ ਤੌਰ ਉੱਤੇ ਵਰਤੀਆਂ ਜਾਣ ਵਾਲੀਆਂ ਫਾਇਲਾਂ, ਫੋਲਡਰਾਂ, ਅਤੇ ਕਾਰਜਾਂ ਲਈ ਸੌਖੀ ਪਹੁੰਚ ਦੇਣ ਲਈ ਵਰਤ ਸਕਦੇ ਹੋ।</para>
</glossdef>
</glossentry>
<glossentry id="glossary-20">
<glossterm>DNS ਨਾਂ</glossterm>
<glossdef>
<para>ਇੱਕ ਨੈੱਟਵਰਕ ਵਿੱਚ ਇੱਕ ਕੰਪਿਊਟਰ ਲਈ ਵਿਲੱਖਣ ਅੱਖਰੀ ਪਛਾਣ ਹੈ।</para>
</glossdef>
</glossentry>
<glossentry id="glossary-8">
<glossterm>ਦਰਾਜ਼</glossterm>
<glossdef>
<para>ਦਰਾਜ਼ ਇੱਕ ਇੱਕ ਪੈਨਲ ਵਿੱਚ ਸਹੂਲਤ ਹੈ, ਜਿਸ ਨੂੰ ਇੱਕ ਦਰਾਜ਼ ਆਈਕਾਨ ਨਾਲ ਤੁਸੀਂ ਖੋਲ੍ਹ ਜਾਂ ਬੰਦ ਕਰ ਸਕਦੇ ਹੋ।</para>
</glossdef>
</glossentry>
<glossentry id="glossary-fileextension">
<glossterm>ਫਾਇਲ ਐਕਸਟੇਸ਼ਨ</glossterm>
<glossdef>
<para>ਫਾਇਲ ਨਾਂ ਦਾ ਆਖਰੀ ਭਾਗ, ਜੋ ਕਿ ਨਾਂ ਵਿੱਚ ਬਿੰਦੀ (.) ਤੋਂ ਬਾਅਦ ਆਉਦਾ ਹੈ। ਉਦਾਹਰਨ ਲਈ, ਫਾਇਲ <filename>picture.jpeg</filename> ਵਿੱਚ <filename>jpeg</filename> ਫਾਇਲ ਐਕਸ਼ਟੇਸ਼ਨ ਹੈ।</para>
<para>ਫਾਇਲ ਐਕਸ਼ਟੇਸ਼ਨ ਨੂੰ ਫਾਇਲ ਦੀ ਕਿਸਮ ਤੋਂ ਪਛਾਣਿਆ ਜਾ ਸਕਦਾ ਹੈ। <application>ਨਟੀਲਸ</application> ਫਾਇਲ ਮੈਨੇਜਰ ਇਹ ਜਾਣਕਾਰੀ ਉਦੋਂ ਵਰਤਦਾ ਹੈ, ਜਦੋਂ ਤੁਸੀਂ ਫਾਇਲ ਖੋਲ੍ਹਦੇ ਹੋ। ਇਸ ਬਾਰੇ ਹੋਰ ਜਾਣਕਾਰੀ ਲਈ, <xref linkend="nautilus-open-file"/> ਵੇਖੋ।</para>
</glossdef>
</glossentry>
<glossentry id="glossary-23">
<glossterm>ਫਾਰਮੈਟ</glossterm>
<glossdef>
<para>ਮੀਡਿਆ ਨੂੰ ਫਾਰਮੈਟ ਕਰਨਾ, ਮੀਡਿਆ ਨੂੰ ਇੱਕ ਖਾਸ ਫਾਇਲ ਸਿਸਟਮ ਨਾਲ ਵਰਤਣ ਵਾਸਤੇ ਤਿਆਰ ਕਰਨਾ ਹੈ। ਜਦੋਂ ਤੁਸੀਂ ਮੀਡਿਆ ਫਾਰਮੈਟ ਕਰਦੇ ਹੋ ਤਾਂ ਤੁਸੀਂ ਮੀਡਿਆ ਉੱਤੇ ਮੌਜੂਦ ਸਭ ਜਾਣਕਾਰੀ ਨੂੰ ਹਟਾ ਦਿੰਦੇ ਹੋ।</para>
</glossdef>
</glossentry>
<glossentry id="glossary-10">
<glossterm>ਗਨੋਮ-ਅਨੁਕੂਲ ਕਾਰਜ</glossterm>
<glossdef>
<para>ਇੱਕ ਕਾਰਜ, ਜੋ ਕਿ ਸਟੈਂਡਰਡ ਗਨੋਮ ਪ੍ਰੋਗਰਾਮਿੰਗ ਲਾਇਬਰੇਰੀਆਂ ਵਰਤਦੀ ਹੈ, ਉਸ ਨੂੰ ਗਨੋਮ-ਅਨੁਕੂਲ ਕਾਰਜ ਕਹਿੰਦੇ ਹਨ। ਉਦਾਹਰਨ ਲਈ <application>ਨਟੀਲਸ</application> ਫਾਇਲ ਮੈਨੇਜਰ ਅਤੇ <application>ਜੀ-ਸੰਪਾਦਕ</application> ਪਾਠ ਸੰਪਾਦਕ ਗਨੋਮ ਅਨੁਕੂਲ ਕਾਰਜ ਹਨ।</para>
</glossdef>
</glossentry>
<glossentry id="glossary-21">
<glossterm>IP ਸਿਰਨਾਵਾਂ</glossterm>
<glossdef>
<para>ਇੱਕ ਨੈੱਟਵਰਕ ਵਿੱਚ ਇੱਕ ਕੰਪਿਊਟਰ ਲਈ ਇੱਕ ਵਿਲੱਖਣ ਅੰਕੀ ਪਛਾਣ ਹੈ।</para>
</glossdef>
</glossentry>
<glossentry id="glossary-25">
<glossterm>ਕੀ-ਬੋਰਡ ਸ਼ਾਰਟਕੱਟ</glossterm>
<glossdef>
<para>ਇੱਕ <firstterm>ਕੀ-ਬੋਰਡ ਸ਼ਾਰਟਕੱਟ</firstterm> ਇੱਕ ਸਵਿੱਚ ਜਾਂ ਕਈ ਸਵਿੱਚਾਂ ਦਾ ਸੰਯੁਕਤ ਹੈ, ਜੋ ਕਿ ਇੱਕ ਕਾਰਵਾਈ ਕਰਨ ਦੇ ਸਟੈਂਡਰਡ ਢੰਗ ਦਾ ਬਦਲਵਾਂ ਢੰਗ ਦਿੰਦਾ ਹੈ।</para>
</glossdef>
</glossentry>
<glossentry id="glossary-3">
<glossterm>ਸ਼ੁਰੂਆਤੀ</glossterm>
<glossdef>
<para>ਇੱਕ ਲਾਂਚਰ ਇੱਕ ਖਾਸ ਕਾਰਜ ਨੂੰ ਸ਼ੁਰੂ ਕਰਦਾ ਹੈ, ਕਮਾਂਡ ਚਲਾਉਦਾ ਹੈ ਜਾਂ ਫਾਇਲ ਖੋਲ੍ਹਦਾ ਹੈ। ਲਾਂਚਰ ਇੱਕ ਪੈਨਲ ਜਾਂ ਇੱਕ ਮੇਨੂ ਵਿੱਚ ਹੋ ਸਕਦਾ ਹੈ।</para>
</glossdef>
</glossentry>
<glossentry id="glossary-11">
<glossterm>ਮੇਨੂ-ਪੱਟੀ</glossterm>
<glossdef>
<para>ਇੱਕ ਮੇਨੂ-ਪੱਟੀ ਕਾਰਜ ਝਰੋਖੇ ਦੇ ਉੱਤੇ ਇੱਕ ਪੱਟੀ ਹੁੰਦੀ ਹੈ, ਜਿਸ ਵਿੱਚ ਕਾਰਜ ਲਈ ਮੇਨੂ ਹੁੰਦੇ ਹਨ।</para>
</glossdef>
</glossentry>
<glossentry id="glossary-27">
<glossterm>MIME ਕਿਸਮ</glossterm>
<glossdef>
<para>ਇੱਕ ਮਲਟੀਪਰਪਜ਼ ਇੰਟਰਨੈੱਟ ਮੇਲ ਐਕਸ਼ਟੇਸ਼ਨ (MIME) ਕਿਸਮ ਇੱਕ ਫਾਇਲ ਦਾ ਫਾਰਮੈਟ ਪਛਾਣਦਾ ਹੈ। MIME ਕਿਸਮ ਕਾਰਜ ਨੂੰ ਫਾਇਲ ਪੜ੍ਹਨ ਲਈ ਸਹਾਇਕ ਹੈ। ਉਦਾਹਰਨ ਵਜੋਂ, ਈ-ਮੇਲ ਕਾਰਜ <literal>image/png</literal> MIME ਕਿਸਮ ਨੂੰ ਈ-ਮੇਲ ਵਿੱਚ ਨੱਥੀ ਪੋਰਟੇਬਲ ਨੈੱਟਵਰਕ ਗਰਾਫਿਕਸ (PNG) ਫਾਇਲ ਨੂੰ ਖੋਜਣ ਲਈ ਸਹਾਇਕ ਹੈ।</para>
</glossdef>
</glossentry>
<glossentry id="glossary-24">
<glossterm>ਮਾਊਂਟ</glossterm>
<glossdef>
<para>ਮਾਊਂਟ ਕਰਨਾ ਇੱਕ ਫਾਇਲ ਸਿਸਟਮ ਲਈ ਪਹੁੰਚ ਉਪਲੱਬਧ ਕਰਵਾਉਣਾ ਹੈ। ਜਦੋਂ ਤੁਸੀਂ ਇੱਕ ਫਾਇਲ ਸਿਸਟਮ ਨੂੰ ਮਾਊਂਟ ਕਰਦੇ ਹੋ ਤਾਂ ਫਾਇਲ ਸਿਸਟਮ ਤੁਹਾਡੇ ਫਾਇਲ ਸਿਸਟਮ ਉੱਤੇ ਇੱਕ ਸਬ-ਡਾਇਰੈਕਟਰੀ ਵਾਂਗ ਜੋੜ ਦਿੱਤਾ ਜਾਂਦਾ ਹੈ।</para>
</glossdef>
</glossentry>
<glossentry id="glossary-4">
<glossterm>ਪੈਨ</glossterm>
<glossdef>
<para>ਬਾਹੀ (pane) ਇੱਕ ਝਰੋਖੇ ਦਾ ਭਾਗ ਹੈ। ਉਦਾਹਰਨ ਲਈ, <application>ਨਟੀਲਸ</application> ਝਰੋਕੇ ਵਿੱਚ ਇੱਕ ਪਾਸੇ ਵਾਲੀ ਬਾਹੀ ਅਤੇ ਇੱਕ ਵੇਖੋ ਬਾਹੀ ਹੁੰਦੀ ਹੈ।</para>
</glossdef>
</glossentry>
<glossentry id="glossary-2">
<glossterm>ਪਸੰਦ ਸੰਦ</glossterm>
<glossdef>
<para>ਇੱਕ ਖਾਸ ਸਾਫਟਵੇਅਰ ਸੰਦ, ਜੋ ਕਿ ਗਨੋਮ ਡੈਸਕਟਾਪ ਦੇ ਰਵੱਈਏ ਦੇ ਖਾਸ ਭਾਗ ਨੂੰ ਕੰਟਰੋਲ ਕਰਦਾ ਹੈ।</para>
</glossdef>
</glossentry>
<glossentry id="glossary-5">
<glossterm>ਸ਼ਾਰਟਕੱਟ ਸਵਿੱਚਾਂ</glossterm>
<glossdef>
<para>ਸ਼ਾਰਟਕੱਟ ਸਵਿੱਚਾਂ ਉਹ ਸਵਿੱਚਾਂ ਹਨ, ਜੋ ਕਿ ਇੱਕ ਕਾਰਵਾਈ ਨੂੰ ਕਰਨ ਲਈ ਤੇਜ਼ ਢੰਗ ਉਪਲੱਬਧ ਕਰਵਾਉਦੀਆਂ ਹਨ।</para>
</glossdef>
</glossentry>
<glossentry id="glossary-15">
<glossterm>ਸਟਾਕਿੰਗ ਕ੍ਰਮ</glossterm>
<glossdef>
<para>ਸਟਾਕਿੰਗ ਕ੍ਰਮ ਉਹ ਲੜੀ ਹੈ, ਜਿਸ ਵਿੱਚ ਝਰੋਖਿਆਂ ਨੂੰ ਤੁਹਾਡੀ ਸਕਰੀਨ ਉੱਤੇ ਇੱਕ ਦੂਜੇ ਦੇ ਉੱਤੇ ਰੱਖਿਆ ਜਾਂਦਾ ਹੈ।</para>
</glossdef>
</glossentry>
<glossentry id="glossary-13">
<glossterm>ਹਾਲਤ-ਪੱਟੀ</glossterm>
<glossdef>
<para>ਇੱਕ ਹਾਲਤ-ਪੱਟੀ ਇੱਕ ਝਰੋਖੇ ਦੇ ਹੇਠਾਂ ਪੱਟੀ ਹੁੰਦੀ ਹੈ, ਜੋ ਕਿ ਤੁਹਾਡੇ ਵਲੋਂ ਵੇਖੇ ਜਾ ਰਹੇ ਝਰੋਖੇ ਦੀ ਮੌਜੂਦਾ ਹਾਲਤ ਬਾਰੇ ਜਾਣਕਾਰੀ ਉਪਲੱਬਧ ਕਰਵਾਉਦੀ ਹੈ।</para>
</glossdef>
</glossentry>
<glossentry id="glossary-28">
<glossterm>ਨਿਸ਼ਾਨ ਸਬੰਧ</glossterm>
<glossdef>
<para>ਇੱਕ ਖਾਸ ਕਿਸਮ ਦੀ ਫਾਇਲ, ਜੋ ਕਿ ਹੋਰ ਫਾਇਲ ਜਾਂ ਫੋਲਡਰ ਲਈ ਲਿੰਕ ਵੇਖਾਉਦੀ ਹੈ। ਜਦੋਂ ਤੁਸੀਂ ਨਿਸ਼ਾਨ ਲਿੰਕ ਉੱਤੇ ਕੋਈ ਕਾਰਵਾਈ ਕਰਦੇ ਹੋ ਤਾਂ ਇਹ ਕਾਰਵਾਈ ਉਸ ਫਾਇਲ ਜਾਂ ਫੋਲਡਰ ਉੱਤੇ ਹੁੰਦੀ ਹੈ, ਜਿਸ ਨਾਲ ਇਹ ਲਿੰਕ ਹੈ।</para>
</glossdef>
</glossentry>
<glossentry id="glossary-12">
<glossterm>ਸੰਦ-ਪੱਟੀ</glossterm>
<glossdef>
<para>ਸੰਦ-ਪੱਟੀ ਇੱਕ ਪੱਟੀ ਹੈ, ਜਿਸ ਵਿੱਚ ਇੱਕ ਕਾਰਜ ਲਈ ਆਮ ਵਰਤੀਆਂ ਜਾਂਦੀਆਂ ਕਮਾਂਡਾਂ ਲਈ ਬਟਨ ਹੁੰਦੇ ਹਨ। ਆਮ ਤੌਰ ਉੱਤੇ, ਇੱਕ ਸੰਦ-ਪੱਟੀ ਮੇਨੂ-ਪੱਟੀ ਦੇ ਹੇਠਾਂ ਹੁੰਦੀ ਹੈ।</para>
</glossdef>
</glossentry>
<glossentry id="glossary-29">
<glossterm>ਯੂਨੀਫਾਰਮ ਰੀਸੋਰਸ ਐਡੀਨਟੀਫਾਇਰ</glossterm>
<glossdef>
<para>ਇੱਕ ਯੂਨੀਫਾਰਮ ਰੀਸੋਰਸ ਅਡੇਂਟੀਫਾਇਰ (URI) ਇੱਕ ਲਾਇਨ ਹੈ, ਜੋ ਕਿ ਇੱਕ ਫਾਇਲ ਸਿਸਟਮ ਜਾਂ ਵੈੱਬ ਉੱਤੇ ਖਾਸ ਟਿਕਾਣੇ ਦੀ ਪਛਾਣ ਕਰਦਾ ਹੈ। ਉਦਾਹਰਨ ਲਈ ਵੈੱਬ ਦਾ ਸਿਰਨਾਵਾਂ ਇੱਕ URI ਹੈ।</para>
</glossdef>
</glossentry>
<glossentry id="glossary-19">
<glossterm>ਯੂਨੀਫਾਰਮ ਰੀਸੋਰਸ ਲੋਕੇਟਰ</glossterm>
<glossdef>
<para>ਯੂਨੀਫਾਰਮ ਰੀਸੋਰਸ ਲੋਕੇਟਰ (URL) ਵੈੱਬ ਉੱਤੇ ਇੱਕ ਖਾਸ ਟਿਕਾਣੇ ਦਾ ਸਿਰਨਾਵਾਂ ਹੈ।</para>
</glossdef>
</glossentry>
<glossentry id="glossary-16">
<glossterm>ਝਲਕ</glossterm>
<glossdef>
<para>ਇੱਕ <application>ਨਟੀਲਸ</application> ਭਾਗ, ਜੋ ਕਿ ਤੁਹਾਨੂੰ ਇੱਕ ਫੋਲਡਰ ਖਾਸ ਤਰ੍ਹਾਂ ਵੇਖਾਉਣ ਲਈ ਸਹਾਇਕ ਹੈ। ਉਦਾਹਰਨ ਲਈ, <application>ਨਟੀਲਸ</application> ਵਿੱਚ ਆਈਕਾਨ ਝਲਕ ਹੈ, ਜੋ ਕਿ ਤੁਹਾਨੂੰ ਫੋਲਡਰ ਦੇ ਭਾਗ ਆਈਕਾਨ ਵਾਂਗ ਵੇਖਾ ਸਕਦੀ ਹੈ। <application>ਨਟੀਲਸ</application> ਵਿੱਚ ਇੱਕ ਲਿਸਟ ਝਲਕ ਵੀ ਹੈ, ਜਿਸ ਵਿੱਚ ਫੋਲਡਰ ਦੇ ਭਾਗ ਇੱਕ ਸੂਚੀ ਜਾਂ ਲਿਸਟ ਵਾਂਗ ਵੇਖਾਏ ਜਾਂਦੇ ਹਨ।</para>
</glossdef>
</glossentry>
<glossentry id="glossary-7">
<glossterm>ਵਰਕਸਪੇਸ</glossterm>
<glossdef>
<para>ਇੱਕ ਵਰਕਸਪੇਸ ਗਨੋਮ ਡੈਸਕਟਾਪ ਵਿੱਚ ਇੱਕ ਖਾਸ ਖੇਤਰ ਹੁੰਦਾ ਹੈ, ਜਿਸ ਵਿੱਚ ਤੁਸੀਂ ਕੰਮ ਕਰ ਸਕਦੇ ਹੋ।</para>
</glossdef>
</glossentry>
</glossary>