403Webshell
Server IP : 182.53.201.61  /  Your IP : 216.73.217.175
Web Server : Apache/2.2.15 (Fedora)
System : Linux km10.dyndns.org 2.6.31.5-127.fc12.i686.PAE #1 SMP Sat Nov 7 21:25:57 EST 2009 i686
User : apache ( 48)
PHP Version : 5.3.3
Disable Function : NONE
MySQL : ON  |  cURL : ON  |  WGET : ON  |  Perl : ON  |  Python : ON  |  Sudo : ON  |  Pkexec : ON
Directory :  /usr/share/gnome/help/user-guide/pa/

Upload File :
current_dir [ Writeable ] document_root [ Writeable ]

 

Command :


[ Back ]     

Current File : /usr/share/gnome/help/user-guide/pa/gosfeedback.xml
<?xml version="1.0" encoding="utf-8"?>
<appendix id="feedback">
    <title>ਸੁਝਾਅ</title>
    <para>ਇਹ ਭਾਗ ਵਿੱਚ ਗਨੋਮ ਵਿੱਚ ਬੱਗ ਰਿਪੋਰਟ ਜਾਣਕਾਰੀ ਦੇਣ, ਸੁਝਾਅ ਦੇਣ ਅਤੇ ਗਨੋਮ ਕਾਰਜਾਂ ਜਾਂ ਦਸਤਾਵੇਜ਼ਾਂ ਬਾਰੇ ਟਿੱਪਣੀਆਂ ਲਈ ਜਾਣਕਾਰੀ ਹੈ, ਅਤੇ ਢੰਗ ਦੱਸਣ ਬਾਰੇ ਹੈ, ਜਿਸ ਰਾਹੀਂ ਤੁਸੀਂ ਗਨੋਮ ਦੀ ਮੱਦਦ ਕਰ ਸਕਦੇ ਹੋ।</para>
    

    <section id="feedback-bugs">
    <title>ਬੱਗ ਜਾਣਕਾਰੀ ਦੇਣੀ</title>
    <!-- NOTE TO TRANSLATORS: This section is material taken from gnome-desktop/desktop-docs/gnome-feedback/ Look for existing translations there before translating it all over again :) -->
      <para>ਜੇ ਤੁਹਾਨੂੰ ਇੱਕ ਗਨੋਮ ਕਾਰਜ ਵਿੱਚ ਬੱਗ ਲੱਭਿਆ ਹੈ, ਤਾਂ ਇਸ ਦੀ ਜਾਣਕਾਰੀ ਦਿਓ। ਖੋਜੀ ਸਭ ਬੱਗ ਰਿਪੋਰਟਾਂ ਨੂੰ ਪੜ੍ਹਦੇ ਹਨ ਅਤੇ ਇੰਨ੍ਹਾਂ ਨੂੰ ਹਟਾਉਣ ਦੀ ਕੋਸ਼ਿਸ਼ ਕਰਦੇ ਹਨ। ਜਿੰਨਾਂ ਵੀ ਸੰਭਵ ਹੋਵੇ ਸੌਖਾ ਲਿਖੋ, ਜਦੋਂ ਕਿ ਤੁਸੀਂ ਉਨ੍ਹਾਂ ਹਾਲਤਾਂ ਬਾਰੇ ਜਾਣਕਾਰੀ ਲਿਖਣ ਦੀ ਕੋਸ਼ਿਸ਼ ਕਰ ਰਹੇ ਹੋਵੋ, ਜੋ ਕਿ ਬੱਗ ਆਇਆਂ ਹੈ (ਕਿਹੜੀਆਂ ਕਮਾਂਡਾਂ ਤੁਸੀਂ ਦਿੱਤੀਆਂ? ਕਿਹੜੇ ਬਟਨ ਤੁਸੀਂ ਦੱਬੇ ਸਨ?) ਹਾਂ, ਜੇ ਕੋਈ ਗਲਤੀ ਸੁਨੇਹੇ ਆਏ ਹੋਣ ਤਾਂ ਉਨ੍ਹਾਂ ਨੂੰ ਵੀ ਸ਼ਾਮਿਲ ਕਰਨਾ ਨਾ ਭੁੱਲੋ।</para> 
      <para>ਬੱਗ ਬਾਰੇ ਜਾਣਕਾਰੀ ਦੇਣ ਦੇ ਸਭ ਤੋਂ ਸੌਖਾ ਢੰਗ ਹੈ <application>ਬੱਗ ਬੱਡੀ</application>, ਜੋ ਕਿ ਗਨੋਮ ਦਾ ਬਣਾਇਆ ਰਿਪੋਰਟਿੰਗ ਸੰਦ ਹੈ। ਇਹ ਕਿਸੇ ਕਾਰਜ ਦੇ ਨਸ਼ਟ ਹੋਣ ਨਾਲ ਆਟੋਮੈਟਿਕ ਹੀ ਚਾਲੂ ਹੋ ਜਾਂਦਾ ਹੈ। ਗਨੋਮ ਖੋਜੀਆਂ ਨੂੰ ਚਾਹੀਦੀ ਜਾਣਕਾਰੀ ਆਟੋਮੈਟਿਕ ਹੀ ਇੱਕਠੀ ਕਰ ਲਈ ਜਾਂਦੀ ਹੈ, ਪਰ ਤੁਸੀਂ ਨਸ਼ਟ ਹੋਣ ਸਮੇਂ ਕੀ ਕਰ ਰਹੇ ਸੀ, ਦੇ ਬਾਰੇ ਜਾਣਕਾਰੀ ਦੇ ਕੇ ਤੁਸੀਂ ਹੋਰ ਸਹਾਇਤਾ ਕਰ ਸਕਦੇ ਹੋ।</para>
      <para>ਤੁਸੀਂ ਬੱਗ ਦੇ ਸਕਦੇ ਹੋ ਅਤੇ <ulink type="http" url="http://bugzilla.gnome.org/">ਗਨੋਮ ਬੱਗ ਜਾਣਕਾਰੀ ਡਾਟਾਬੇਸ</ulink> ਨਾਲ ਜੁੜ ਕੇ ਤੁਸੀਂ ਜਾਣੇ ਬੱਗਾਂ ਦੀ ਸੂਚੀ ਵੇਖ ਸਕਦੇ ਹੋ। ਤੁਹਾਨੂੰ ਕੋਈ ਵੀ ਬੱਗ ਇਸ ਢੰਗ ਨਾਲ ਦੇਣ ਲਈ ਰਜਿਸਟਰ ਹੋਣਾ ਲਾਜ਼ਮੀ ਹੈ — ਅਤੇ ਹਾਂ <ulink type="http" url="http://bugzilla.gnome.org/bugwritinghelp.html">ਬੱਗ ਲਿਖਣ ਲਈ ਹਦਾਇਤਾਂ</ulink> ਨੂੰ ਪੜ੍ਹਨਾ ਨਾ ਭੁੱਲੋ।</para>
      
      <para>ਯਾਦ ਰੱਖੋ ਕਿ ਕੁਝ ਗਨੋਮ ਕਾਰਜ ਗਨੋਮ ਤੋਂ ਬਾਹਰ ਜਾਂ ਵਪਾਰਕ ਕੰਪਨੀਆਂ ਵਲੋਂ ਵੀ ਡੀਵੈਲਪ ਕੀਤੇ ਜਾਂਦੇ ਹਨ (ਜੋ ਹਾਲੇ ਵੀ ਮੁਫ਼ਤ/ਮੁਕਤ ਸਾਫਟਵੇਅਰ ਹਨ), ਜਿਵੇਂ ਕਿ <application>ਇੰਕਸਪੇਸ</application>, ਇੱਕ ਵੈਟਕਰ ਗਰਾਫਿਕਸ ਕਾਰਜ ਹੈ, ਜੋ ਕਿ <ulink type="http" url="http://sourceforge.net/projects/inkscape/">ਸੋਰਸਫੋਰਜ਼</ulink> ਉੱਤੇ ਤਿਆਰ ਕੀਤਾ ਜਾਂਦਾ ਹੈ। ਇਨ੍ਹਾਂ ਉਤਪਾਦਾਂ ਬਾਰੇ ਬੱਗ ਰਿਪੋਰਟਾਂ ਅਤੇ ਟਿੱਪਣੀਆਂ ਨੂੰ ਢੁੱਕਵੇਂ ਸੰਗਠਨ ਜਾਂ ਕੰਪਨੀ ਨੂੰ ਭੇਜ ਦਿੱਤਾ ਜਾਂਦਾ ਹੈ। ਜੇ ਤੁਸੀਂ <application>ਬੱਗ ਰਿਪੋਰਟ ਸੰਦ</application> ਦੀ ਵਰਤੋਂ ਕਰ ਰਹੇ ਹੋ ਤਾਂ ਇਹ ਆਟੋਮੈਟਿਕ ਹੀ ਠੀਕ ਡਾਟਾਬੇਸ ਨੂੰ ਬੱਗ ਰਿਪੋਰਟ ਭੇਜ ਦੇਵੇਗਾ।</para>


    </section>
    <section id="feedback-wishlist"> 
      <title>ਸੁਝਾਅ ਅਤੇ ਟਿੱਪਣੀਆਂ</title> 
      <!-- NOTE TO TRANSLATORS: This section is material taken from gnome-desktop/desktop-docs/gnome-feedback/ Look for existing translations there before translating it all over again :) -->      
      <para>ਜੇ ਤੁਹਾਡੇ ਕੋਲ ਸੁਝਾਅ ਹੈ ਜਾਂ ਕਿਸੇ ਕਾਰਜ ਵਿੱਚ ਨਵੇਂ ਫੀਚਰ ਦੀ ਮੰਗ ਰੱਖਣੀ ਚਾਹੁੰਦੇ ਹੋ ਤਾਂ ਇਹ ਵੀ ਬੱਗ ਟਰੈਕਿੰਗ ਡਾਟਾਬੇਸ ਦੀ ਵਰਤੋਂ ਕਰਕੇ ਕੀਤਾ ਜਾ ਸਕਦਾ ਹੈ। <xref linkend="feedback-bugs"/> ਵਿੱਚ ਦਿੱਤੇ ਵਾਂਗ ਆਪਣੇ ਸੁਝਾਅ ਇੱਕ ਬੱਗ ਰਿਪੋਰਟ ਵਿੱਚ ਦਿਓ ਅਤੇ ਢੁੱਕਵੇਂ ਪਗ਼ ਵਿੱਚ <guilabel>Severity: Enhancement</guilabel> ਚੁਣੋ।</para>
    </section>

      <section id="feedback-docs">
      <title>ਦਸਤਾਵੇਜ਼ ਟਿੱਪਣੀਆਂ</title>
      <!-- NOTE TO TRANSLATORS: This section is material taken from gnome-desktop/desktop-docs/gnome-feedback/ Look for existing translations there before translating it all over again :) -->      

      <para>ਜੇ ਤੁਹਾਨੂੰ ਕਿਸੇ ਗਨੋਮ ਦਸਤਾਵੇਜ਼ ਵਿੱਚ ਕੁਝ ਗਲਤੀ ਮਿਲੇ ਜਾਂ ਦਸਤਾਵੇਜ਼ ਬਾਰੇ ਕੋਈ ਸੁਝਾਅ ਜਾਂ ਟਿੱਪਣੀ ਹੋਵੇ ਤਾਂ ਸਾਨੂੰ ਦੱਸਣ ਦੀ ਖੇਚਲ ਕਰੋ! ਇਸ ਕਰਨ ਦਾ ਸਭ ਤੋਂ ਸੌਖਾ ਢੰਗ ਹੈ ਪਹਿਲਾਂ ਦੱਸੇ ਮੁਤਾਬਕ ਇੱਕ ਬੱਗ ਰਿਪੋਰਟ ਦੇਣੀ ਅਤੇ <guilabel>ਭਾਗ (component): docs</guilabel> ਦੀ ਚੋਣ ਕਰੋ (ਜੇ ਕੋਈ<guilabel>docs</guilabel> ਨਾ ਹੋਵੇ <guilabel>ਸਧਾਰਨ</guilabel> ਚੁਣੋ)। ਜੇ ਇਹ ਖਾਸ ਕਾਰਜ ਦਸਤਾਵੇਜ਼ ਦੇ ਉਲਟ ਆਮ ਗਨੋਮ ਦਸਤਾਵੇਜ਼ (ਜਿਵੇਂ ਕਿ <citetitle>ਗਨੋਮ ਯੂਜ਼ਰ ਗਾਈਡ</citetitle> ਆਦਿ) ਹੈ ਤਾਂ <guilabel>Product: gnome-user-docs</guilabel> ਚੁਣੋ।ਜੇਕਰ</para>
      <para>ਬਦਲਵੇਂ ਰੂਪ ਵਿੱਚ ਤੁਸੀਂ ਆਪਣੇ ਸੁਝਾਅ ਈ-ਮੇਲ ਰਾਹੀਂ <ulink type="http" url="http://live.gnome.org/DocumentationProject">ਗਨੋਮ ਦਸਤਾਵੇਜ਼ ਪ੍ਰੋਜੈਕਟ</ulink> ਮੇਲਿੰਗ ਲਿਸਟ, <email>gnome-doc-list@gnome.org</email> ਉੱਤੇ ਭੇਜ ਸਕਦੇ ਹੋ। ਅਤੇ ਜੇਕਰ ਤੁਸੀਂ ਡੀਵੈਲਪਰ ਨਹੀਂ ਹੋ, ਪਰ ਗਨੋਮ ਦੀ ਸਹਾਇਤਾ ਕਰਨੀ ਚਾਹੁੰਦੇ ਹੋ ਤਾਂ — <ulink type="http" url="http://live.gnome.org/DocumentationProject/Join">join the GDP</ulink> ਮੁਤਾਬਕ ਗਨੋਮ ਦਸਤਾਵੇਜ਼ਾਂ 'ਚ ਸੁਧਾਰ ਕਰਨ ਲਈ ਸਾਡੀ ਸਹਾਇਤਾ ਕਰੋ।</para>
    </section>
    <!-- NOTE TO TRANSLATORS: end of old material -->


    <section id="joingnome">
      <title>ਗਨੋਮ ਪ੍ਰੋਜੈੱਕਟ ਵਿੱਚ ਸ਼ਾਮਿਲ ਹੋਵੋ</title>
      <para>ਸਾਨੂੰ ਉਮੀਦ ਹੈ ਕਿ ਤੁਹਾਨੂੰ ਨੂੰ ਵਰਤਣਾ ਪਸੰਦ ਕੀਤਾ ਹੋਵੇਗਾ ਅਤੇ ਤੁਸੀਂ ਗਨੋਮ ਨਾਲ ਵਧੀਆ ਕੰਮ ਸਕੇ ਹੋਵੋਗੇ। ਪਰ, ਸੁਧਾਰ ਲਈ ਹਮੇਸ਼ਾਂ ਮੌਕਾ ਹੁੰਦਾ ਹੈ।</para>
      <para>ਗਨੋਮ ਤੁਹਾਨੂੰ ਮੁਫ਼ਤ/ਮੁਕਤ ਸਾਫਟਵੇਅਰ ਕਮਿਊਨਟੀ ਵਿੱਚ ਸ਼ਾਮਿਲ ਹੋਣ ਲਈ ਸੱਦਾ ਦਿੰਦਾ ਹੈ, ਜੇ ਤੁਹਾਡੇ ਕੋਲ ਕੁਝ ਵੇਹਲਾ ਸਮਾਂ ਹੋਵੇ। ਕਈ ਖੇਤਰ ਹਨ, ਜਿੱਥੇ ਤੁਹਾਡੀ ਲੋੜ ਹੋ ਸਕਦੀ ਹੈ: ਗਨੋਮ ਨੂੰ ਪ੍ਰੋਗਰਾਮਰ ਲੋੜੀਦੇ ਹਨ, ਪਰ ਅਨੁਵਾਦਕ ਵੀ, ਦਸਤਾਵੇਜ਼ ਲੇਖਕ ਵੀ, ਟੈਸਟਰ, ਕਲਾਕਾਰ, ਲੇਖਕ ਅਤੇ ਹੋਰ ਵੀ।</para>
      <para>ਗਨੋਮ ਵਿੱਚ ਸ਼ਾਮਿਲ ਹੋਣ ਲਈ ਜਾਣਕਾਰੀ ਲਈ <ulink type="http" url="http://live.gnome.org/JoinGnome">http://live.gnome.org/JoinGnome</ulink> ਵੇਖੋ।</para>
      <para>ਗਨੋਮ ਉੱਤੇ ਆਪਣੇ ਵਿਚਾਰ ਦੇਣ ਬਾਰੇ ਜਾਣਕਾਰੀ ਵਾਸਤੇ, ਜਿਵੇਂ ਕਿ ਬੱਗ ਰਿਪੋਰਟਾਂ, ਸੁਝਾਅ, ਅਤੇ ਦਸਤਾਵੇਜ਼ ਵਿੱਚ ਹੋਰ ਸੁਝਾਅ, ਲਈ <xref linkend="feedback-bugs"/> ਵੇਖੋ।</para>

    </section>
  

  </appendix>

Youez - 2016 - github.com/yon3zu
LinuXploit